ਹੋਮ ਡਿਲਵਰੀ ਦੇ ਰਾਹੀ ਮਿਠਾਇਆ ਮੰਗਵਾ ਸਕਣਗੇ ਜਿਲਾ ਗੁਰਦਾਸਪੁਰ ਦੇ ਲੋਕ

ਜਿਲਾ ਫੂਡ ਅਤੇ ਸਪਲਾਈ ਕੰਟਰੋਲਰ ਵਿਭਾਗ ਸਵੀਟਸ ਸ਼ਾਪ ਵਾਲਿਆਂ ਨੂੰ ਵੀ ਹੋਮ ਡਿਲਵਰੀ ਲਈ ਜਾਰੀ ਕਰੇਗਾ ਕਰਫਿਊ ਪਾਸ ਜਿਲਾ ਪ੍ਰਸ਼ਾਸਨ ਨੇ ਕੰਟਰੋਲ ਰੂਮ ਨੰਬਰ 01874-247964 ਕੀਤਾ ਜਾਰੀ- ਲੋਕ ਕਿਸੇ ਵੀ ਮੁਸ਼ਕਿਲ ਲਈ ਕਾਲ ਕਰ ਸਕਦੇ ਹਨ ਗੁਰਦਾਸਪੁਰ, 25 ਮਾਰਚ । ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਹੈ, ਜਿਸਦਾ ਨੰਬਰ 01874-247964 ਹੈ। ਲੋਕ ਕਿਸੇ ਵੀ ਮੁਸ਼ਕਿਲ ਲਈ ਇਸ ਨੰਬਰ ਤੇ ਕਾਲ ਕਰ ਸਕਦੇ ਹਨ। … Continue reading ਹੋਮ ਡਿਲਵਰੀ ਦੇ ਰਾਹੀ ਮਿਠਾਇਆ ਮੰਗਵਾ ਸਕਣਗੇ ਜਿਲਾ ਗੁਰਦਾਸਪੁਰ ਦੇ ਲੋਕ